ਪਠਾਕੋਟ ਵਿਚ ਅੱਜ ਵੱਖਰੀ ਅਲਖ ਜਗਾਉਣਗੇ ਅਰਵਿੰਦ ਕੇਜਰੀਵਾਲ !
Advertisement

ਪਠਾਕੋਟ ਵਿਚ ਅੱਜ ਵੱਖਰੀ ਅਲਖ ਜਗਾਉਣਗੇ ਅਰਵਿੰਦ ਕੇਜਰੀਵਾਲ !

 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਤਹਿਤ ਅੱਜ ਪਠਾਨਕੋਟ ਦੇ ਵਿਚ ਵੱਖਰੀ ਹੀ ਅਲਖ ਜਗਾੳੇੁਣ ਵਾਲੇ ਹਨ।

ਪਠਾਕੋਟ ਵਿਚ ਅੱਜ ਵੱਖਰੀ ਅਲਖ ਜਗਾਉਣਗੇ ਅਰਵਿੰਦ ਕੇਜਰੀਵਾਲ !

ਪਰਮਬੀਰ ਔਲਖ ਅੰਮ੍ਰਿਤਸਰ/ਅਜੇ ਮਹਾਜਨ ਪਠਾਨਕੋਟ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਤਹਿਤ ਅੱਜ ਪਠਾਨਕੋਟ ਦੇ ਵਿਚ ਵੱਖਰੀ ਹੀ ਅਲਖ ਜਗਾੳੇੁਣ ਵਾਲੇ ਹਨ।ਇਸ ਦੌਰੇ ਤਹਿਤ ਉਹ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚ ਚੁੱਕੇ ਹਨ।

ਕੇਜਰੀਵਾਲ ਪਠਾਨਕੋਟ ਵਿੱਚ ਤਿਰੰਗਾ ਯਾਤਰਾ ਸ਼ੁਰੂ ਕਰਕੇ ਲੋਕਾਂ ਵਿੱਚ ਰਾਸ਼ਟਰਵਾਦ ਦੀ ਜੋਤ ਜਗਾਉਣਗੇ। ਪੰਜਾਬ 'ਚ ਵਿਧਾਨ ਸਭਾ ਚੋਣਾਂ 'ਚ ਥੋੜਾ ਸਮਾਂ ਰਹਿ ਗਿਆ ਹੈ, ਜਿਸ ਕਾਰਨ ਆਮ ਆਦਮੀ ਪਾਰਟੀ ਦਾ ਸਾਰਾ ਧਿਆਨ ਇੱਥੇ ਹੈ। ਕੇਜਰੀਵਾਲ ਦੇ ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵੀ ਹੋਣਗੇ।

 

WATCH LIVE TV

 

ਅਰਵਿੰਦ ਕੇਜਰੀਵਾਲ ਦੇ ਦੌਰੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸ਼ਹਿਰ ਨੂੰ ਸਜਾਇਆ, ਹੋਰਡਿੰਗ ਲਗਾਏ, ਅੱਜ ਆਮ ਆਦਮੀ ਪਾਰਟੀ ਵੱਲੋਂ ਤਿਰੰਗਾ ਯਾਤਰਾ ਸ਼ੁਰੂ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਥੇ ਕੇਜਰੀਵਾਲ ਆਪਣੀ ਚੌਥੀ ਗਰੰਟੀ ਦਾ ਐਲਾਨ ਵੀ ਕਰ ਸਕਦੇ ਹਨ।ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।ਇਹ ਤਿਰੰਗਾ ਯਾਤਰਾ ਗੁਰਦਾਸਪੁਰ ਰੋਡ ਤੋਂ ਸ਼ੁਰੂ ਹੋ ਕੇ ਡਲਹੌਜ਼ੀ ਰੋਡ ਤੋਂ ਹੁੰਦੀ ਹੋਈ ਏ.ਪੀ.ਕੇ ਰੋਡ 'ਤੇ ਸਮਾਪਤ ਹੋਵੇਗੀ।

 

Trending news