'ਆਪ' ਨੇ ਕਾਂਗਰਸੀਆਂ ਦੇ ਪਰ ਕੁਤਰਣੇ ਕੀਤੇ ਸ਼ੁਰੂ, ਕਾਂਗਰਸੀ ਆਗੂਆਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ
Advertisement

'ਆਪ' ਨੇ ਕਾਂਗਰਸੀਆਂ ਦੇ ਪਰ ਕੁਤਰਣੇ ਕੀਤੇ ਸ਼ੁਰੂ, ਕਾਂਗਰਸੀ ਆਗੂਆਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ

ਸੱਤਾ ਵਿਚ ਆਉਂਦਿਆਂ ਹੀ 'ਆਪ' ਨੇ ਕਾਂਗਰਸੀਆਂ ਦੀ ਸੁਰੱਖਿਆ ਖੋਹ ਲਈ ਹੈ। ਏ.ਡੀ.ਜੀ.ਪੀ. ਵੱਲੋਂ ਸੂਬੇ ਦੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਲਿਖਤੀ ਹੁਕਮ ਜਾਰੀ ਕੀਤੇ ਹਨ।

'ਆਪ' ਨੇ ਕਾਂਗਰਸੀਆਂ ਦੇ ਪਰ ਕੁਤਰਣੇ ਕੀਤੇ ਸ਼ੁਰੂ, ਕਾਂਗਰਸੀ ਆਗੂਆਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ

ਨੀਤਿਕਾ ਮਹੇਸ਼ਵਰੀ/ ਚੰਡੀਗੜ-  ਭਗਵੰਤ ਮਾਨ ਨੇ ਅਜੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਨਹੀਂ ਚੁੱਕੀ ਤੇ ਉਸਤੋਂ ਪਹਿਲਾਂ ਹੈ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਭਾਜੜਾਂ ਪਾ ਦਿੱਤੀਆਂ ਹਨ।  ਸੱਤਾ ਵਿਚ ਆਉਂਦਿਆਂ ਹੀ 'ਆਪ' ਨੇ ਕਾਂਗਰਸੀਆਂ ਦੀ ਸੁਰੱਖਿਆ ਖੋਹ ਲਈ ਹੈ। ਏ.ਡੀ.ਜੀ.ਪੀ. ਵੱਲੋਂ ਸੂਬੇ ਦੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਲਿਖਤੀ ਹੁਕਮ ਜਾਰੀ ਕੀਤੇ ਹਨ। ਜਿਸਦੇ ਚੱਲਦੇ ਇਕ ਤੋਂ ਬਾਅਦ ਇਕ ਕਾਂਗਰਸੀਆਂ ਦੇ ਪਰ ਕੁਤਰੇ ਜਾ ਰਹੇ ਹਨ।

 

fallback

 

 

ਇਹਨਾਂ ਕਾਂਗਰਸੀਆਂ ਦੀ ਸੁਰੱਖਿਆ ਲਈ ਜਾਵੇਗੀ ਵਾਪਸ

 

fallback

 

ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਾਜ ਕੁਮਾਰ ਵੇਰਕਾ, ਭਾਰਤ ਭੂਸ਼ਣ ਆਸ਼ੂ, ਬ੍ਰਹਮ ਮਹਿੰਦਰਾ, ਸੰਗਤ ਸਿੰਘ ਗਿਲਜੀਆਂ, ਰਣਦੀਪ ਸਿੰਘ ਨਾਭਾ, ਅਜੈਬ ਸਿੰਘ ਭੱਟੀ, ਰਾਣਾ ਕੇ.ਪੀ. ਸਿੰਘ, ਰਜ਼ੀਆ ਸੁਲਤਾਨਾ, ਗੁਰਪ੍ਰੀਤ ਸਿੰਘ ਕਾਂਗੜ, ਪ੍ਰਗਟ ਸਿੰਘ, ਰਾਜਾ ਵੜਿੰਗ, ਬਰਿੰਦਰਮੀਤ ਸਿੰਘ, ਸੁਖਪਾਲ ਸਿੰਘ ਭੁੱਲਰ, ਕੁਲਜੀਤ ਸਿੰਘ ਨਾਗਰਾ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਸੁਰੱਖਿਆ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹਨਾਂ ਵਿਚੋਂ ਸਭ ਤੋਂ ਜ਼ਿਆਦਾ ਸੁਰੱਖਿਆ ਰਾਜਾ ਵੜਿੰਗ ਕੋਲ ਸੀ। ਕਾਂਗਰਸ ਦੇ 122 ਵਿਧਾਇਕਾਂ ਅਤੇ ਮੰਤਰੀਆਂ 'ਤੇ ਇਹ ਕਾਰਵਾਈ ਕੀਤੀ ਗਈ ਹੈ।

 

fallback

 

 

WATCH LIVE TV 

 

Trending news