Sidharth-Kiara latest Photos: ਮਨੀਸ਼ ਮਲਹੋਤਰਾ ਦੇ ਘਰ ਪਹੁੰਚੇ ਸਿਧਾਰਥ ਤੇ ਕਿਆਰਾ; ਤਸਵੀਰਾਂ ਦੇਖ ਕੇ ਫੈਨਸ ਹੋਏ ਦੀਵਾਨੇ
Advertisement

Sidharth-Kiara latest Photos: ਮਨੀਸ਼ ਮਲਹੋਤਰਾ ਦੇ ਘਰ ਪਹੁੰਚੇ ਸਿਧਾਰਥ ਤੇ ਕਿਆਰਾ; ਤਸਵੀਰਾਂ ਦੇਖ ਕੇ ਫੈਨਸ ਹੋਏ ਦੀਵਾਨੇ

Kiara Advani And Sidharth Malhotra Photos: ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇਰ ਰਾਤ ਮਨੀਸ਼ ਮਲਹੋਤਰਾ ਦੇ ਘਰ ਪਹੁੰਚੇ। ਇਸ ਦੌਰਾਨ ਦੋਵੇਂ ਕਾਫੀ ਕਿਊਟ ਲੱਗ ਰਹੇ ਸਨ।

 

Sidharth-Kiara latest Photos: ਮਨੀਸ਼ ਮਲਹੋਤਰਾ ਦੇ ਘਰ ਪਹੁੰਚੇ ਸਿਧਾਰਥ ਤੇ ਕਿਆਰਾ;  ਤਸਵੀਰਾਂ ਦੇਖ ਕੇ ਫੈਨਸ ਹੋਏ ਦੀਵਾਨੇ

Kiara Advani And Sidharth Malhotra Photos: ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ ਸਿਧਾਰਥ ਮਲਹੋਤਰਾ (Sidharth Malhotra) ਅਤੇ ਕਿਆਰਾ ਅਡਵਾਨੀ (Kiara Advani)ਨੂੰ ਕੱਲ੍ਹ ਯਾਨੀ 26 ਮਾਰਚ ਨੂੰ ਮਨੀਸ਼ ਮਲਹੋਤਰਾ ਦੇ ਘਰ ਦੇਖਿਆ ਗਿਆ। ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੀਆਂ ਇਹ ਤਸਵੀਰਾਂ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। 

fallback

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਨਜ਼ਰ ਆਏ।  ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਹਾਲ ਹੀ 'ਚ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਇਕੱਠੇ ਪਹੁੰਚੇ।  ਇਸ ਵੀਡੀਓ ਨੂੰ 'Viral Bhayani' ਨੇ ਸ਼ੇਅਰ ਕੀਤਾ ਹੈ। 

 
 
 
 

 
 
 
 
 
 
 
 
 
 
 

A post shared by Viral Bhayani (@viralbhayani)

ਇਹ ਵੀ ਪੜ੍ਹੋ: ਕੈਨੇਡੀਅਨ MP ਦੀ ਕੋਠੀ 'ਤੇ ਕਰ ਲਿਆ ਨਜਾਇਜ਼ ਕਬਜ਼ਾ! ਪੰਜਾਬ ਸਰਕਾਰ ਨੇ 48 ਘੰਟਿਆਂ ‘ਚ ਛੁਡਵਾਇਆ

ਇਸ ਦੌਰਾਨ ਕਿਆਰਾ ਅਡਵਾਨੀ ਨੇ ਕ੍ਰੌਪ ਟਾਪ ਪਾਇਆ ਹਹੋਇਆ ਸੀ। ਕਿਆਰਾ ਅਡਵਾਨੀ ਦੀਆਂ ਇਹ ਤਸਵੀਰਾਂ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਇਸ ਦੌਰਾਨ ਸਿਧਾਰਥ ਮਲਹੋਤਰਾ ਬੇਹੱਦ ਸਿੰਪਲ ਲੁੱਕ 'ਚ ਨਜ਼ਰ ਆਏ। ਇਸ ਤਸਵੀਰ 'ਚ ਸਿਧਾਰਥ ਮਲਹੋਤਰਾ ਟੀ-ਸ਼ਰਟ ਪਹਿਨੇ ਨਜ਼ਰ ਆ ਰਹੇ ਹਨ।ਇਸ ਦੌਰਾਨ ਜੋੜੇ ਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਸੀ। ਦੋਵੇਂ ਬਹੁਤ ਹੀ ਪਿਆਰੇ ਲੱਗ ਰਹੇ ਸਨ।

Trending news